Great Telecast
Great Telecast
  • 317
  • 1 102 157
ਪਠਾਣਕੋਟ ਤੋ 4 ਘੰਟੇ ਦੀ ਦੂਰੀ ਤੇ -2 ਟੈਂਪਰੇਚਰ | ਚਲਦੇ ਫਿਰਦੇ ਪੱਥਰ‼️ SACH PASS top🗻
SACH PASS top🗻full family entertainment😁ਸੱਚ ਪਾਸ | ਭੂਤ ਗਰਾਊਡ ਵਿੱਚ ਚਲਦੇ ਫਿਰਦੇ ਪੱਥਰ‼️
#youtube #mountains #sachpass #trending #explore #adventure #roadtrip
Переглядів: 1 327

Відео

ਪੰਜਾਬ ਦੇ ਬਿਲਕੁਲ ਲਾਗੇ‼️ਮਿਲ ਗਿਆ india ਵਿੱਚ alaska ਵਰਗਾ ਨਜ਼ਾਰਾ,June de mahine vich 20-20 foot baraf
Переглядів 5 тис.4 години тому
Punjab ke bilkul pass, mil gya India main Alaska jaisa view ਪੰਜਾਬ ਦੇ ਬਿਲਕੁਲ ਲਾਗੇ‼️ਮਿਲ ਗਿਆ india ਵਿੱਚ alaska ਵਰਗਾ ਨਜ਼ਾਰਾ, adventurous holiday place #youtube #trending #adventure #roadtrip #trekking #snowfall #viralvideo #greattelecast
ਬੈਰਾ ਗੜ੍ਹ ਤੋ ਸੱਚ ਪਾਸ‼️ਪੰਜਾਬ ਤੋਂ ਸਿਰਫ ਅੱਧੇ ਦਿਨ ਦੀ ਡਰਾਈਵ ਤੇ🗻 ਛੁੱਟੀਆਂ ਬਿਤਾਉਣ ਲਈ ਸਭ ਤੋ ਸਸਤੀ ਤੇ ਵਧੀਆ ਜਗਾ
Переглядів 1 тис.7 годин тому
बैरा गढ़ से सच पास,पंजाब से केवल आधे दिन की ड्राइव पर, यह खूबसूरत नजारे किसी जनत से कम नहीं। भीड़ से दूर, छुट्टियां बताने के लिए सबसे सस्ता और बढ़िया जगह,kha hotal le,kha ruke, bairagarh, sach pass ਬੈਰਾ ਗੜ੍ਹ ਤੋ ਸੱਚ ਪਾਸ‼️ਪੰਜਾਬ ਤੋਂ ਸਿਰਫ ਅੱਧੇ ਦਿਨ ਦੀ ਡਰਾਈਵ ਤੇ🗻 ਛੁੱਟੀਆਂ ਬਿਤਾਉਣ ਲਈ ਸਭ ਤੋ ਸਸਤੀ ਤੇ ਵਧੀਆ ਜਗਾ #youtube #travel #trending #mountains #sachpass #bairagarh #himachal
adventure road trip | sach pass🗻solo travelling | ਚਮਬੇ ਤੋ ਬੈਰਾਗੜ੍ਹ
Переглядів 4339 годин тому
adventure road trip | Chamba | bairagarh | sach pass full #youtube #travel #solotravelling #trending #punjabi #sachpass #chamba #bairagarh #himachal
ਦਿਓਟ ਸਿੱਧ ਬਾਬਾ ਬਾਲਕ ਨਾਥ ਜੀ🚩ਮੰਦਿਰ ਦੇ ਕੋਲ ਮਿਲੀ ਹਜ਼ਾਰਾ ਸਾਲ ਪੁਰਾਣੀ ਗੁਫਾ‼️ਖੱਡ ਵਿੱਚ ਮਿਲੀ ਪ੍ਰਚੀਨ ਬਾਉਲੀ
Переглядів 5 тис.12 годин тому
deot सिद्ध बाबा बालक नाथ जी, मन्दिर के पास मिली एक और हजारों साल पुरानी गुफा, खाई में मिली एक प्राचीन बाउली ਦਿਓਟ ਸਿੱਧ ਬਾਬਾ ਬਾਲਕ ਨਾਥ ਜੀ🚩ਮੰਦਿਰ ਦੇ ਕੋਲ ਮਿਲੀ ਹਜ਼ਾਰਾ ਸਾਲ ਪੁਰਾਣੀ ਗੁਫਾ‼️ਖੱਡ ਵਿੱਚ ਮਿਲੀ ਪ੍ਰਚੀਨ ਬਾਉਲੀ #youtube #bababalaknath #himachal #trending #deotsidh #viralvideo
DAV University Jalandhar first vlog episode -1
Переглядів 22714 годин тому
DAV University Jalandhar first vlog episode -1 #youtube #trending #dav #university #jalandhar #study #students #punjab
ਗੁਰੂ ਗੋਬਿੰਦ ਸਿੰਘ ਜੀ ਦੀ ਸਿਰੀ ਸਾਹਿਬ ਦੇ ਦਰਸ਼ਨ🙏ਗੜਵਾਲੀ ਰਾਜਿਆਂ ਤੋ ਮੇਦਨੀ ਦਾ ਰਾਜ ਛੁਡਵਾਇਆ
Переглядів 23816 годин тому
Ajj vi mojud hn guru ji de hatha diyan nishaniyan guru gobind singh ji parivar samet 8 mhine ethe ruke ਅੱਜ ਵੀ ਮੌਜੂਦ ਹਨ ਗੁਰੂ ਜੀ ਦੇ ਹੱਥਾਂ ਦੀਆਂ ਨਿਸ਼ਾਨੀਆਂ🙏ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਸਮੇਤ ਅਠ ਮਹੀਨੇ ਇਥੇ ਰੁਕੇ , ਗੁਰੂਦਵਾਰਾ ਸਾਹਿਬ ਨਾਹਨ ਸਾਹਿਬ ਹਿਮਾਚਲ ਪ੍ਰਦੇਸ਼ #youtube #travel #gurudwara #gurugobindsinghji #himachal #nahan
ਤਾਪਮਾਨ 70 ਡਿਗਰੀ ਤੋ ਪਾਰ ? A.C ਕਪੜੇ ਪਾਉਣ ਲਈ ਮਜਬੂਰ ⁉️
Переглядів 38319 годин тому
ਆਕਸੀਜਨ ਦਾ ਕਾਰਖਾਨਾ‼️70 ਤੋ 80🌡️| ਮਿਲ ਗਏ ਐਮਾਜੋਨ ਦੇ ਜੰਗਲਾਂ ਵਰਗੇ ਦਰਖਤ | ਦੇਖੋ ਸੋਚੋ ਤੇ ਫਿਰ ਲਗਾਓ 🌳ਜੇਕਰ ਹਜੇ ਵੀ ਨਾ ਸੰਭਲੇ ਤਾਂ‼️ਤਾਪਮਾਨ 🌡️ਹੋਇਆ ਕਰੂਗਾ 70 ਤੋਂ 80, ਉਹ ਦਿਨ ਦੂਰ ਨਹੀਂ ਜਦੋਂ A.C ਕਪੜੇ ਆਇਆ ਕਰਨਗੇ❓ #youtube #mountains #trending #trending #travel #tree
ਅਲਕਨੰਦਾ ਨਦੀ ਤੇ ਬਣ ਰਿਹਾ ਹੇਮਕੁੰਟ ਟਰਸਟ ਦਾ 11 ਮੰਜਲੀ ਗੁਰਦੁਆਰਾ ਸਾਹਿਬ, ਰੱਤੁੜਾ 90 ਹਜਾਰ ਸਕੇਅਰ ਫੁੱਟ
Переглядів 2,6 тис.21 годину тому
ਅਲਕਨੰਦਾ ਨਦੀ ਤੇ ਬਣ ਰਿਹਾ ਹੇਮਕੁੰਟ ਟਰਸਟ ਦਾ 11 ਮੰਜਲੀ ਗੁਰਦੁਆਰਾ ਸਾਹਿਬ, ਰੱਤੁੜਾ 90 ਹਜਾਰ ਸਕੇਅਰ ਫੁੱਟ #youtube #mountains #trending #uttarakhand
ਪੰਜਾਬ ਤੋ ਹੇਮਕੁੰਟ ਸਾਹਿਬ ਤੱਕ ਟਰਸਟ ਦੇ 9 ਗੁ: ਸਾਹਿਬ🚩 bike ਤੇ ਲਗੇ ਵੱਡੇ ਨਿਸ਼ਾਨ ਸਾਹਿਬ ਕਰਕੇ ਹੋਇਆ ਐਕਸੀਡੈਂਟ
Переглядів 2 тис.14 днів тому
ਪੰਜਾਬ ਤੋ ਹੇਮਕੁੰਟ ਸਾਹਿਬ ਤੱਕ ਟਰਸਟ ਦੇ 9 ਗੁ: ਸਾਹਿਬ🚩 bike ਤੇ ਲਗੇ ਵੱਡੇ ਨਿਸ਼ਾਨ ਸਾਹਿਬ ਕਰਕੇ ਹੋਇਆ ਐਕਸੀਡੈਂਟ
ਇੱਕ ਅਨੋਖਾ ਰਹੱਸ-ਮਈ ਮੰਦਿਰ | ਜਿੱਥੇ ਕਾਂ ਆਉਂਦੇ ਨੇ ਮਰਨ | 20 km paidal track
Переглядів 2,1 тис.14 днів тому
ਇੱਕ ਅਨੋਖਾ ਰਹੱਸ-ਮਈ ਮੰਦਿਰ | ਜਿੱਥੇ ਕਾਂ ਆਉਂਦੇ ਨੇ ਮਰਨ | 20 km paidal track
hemkunt sahib tunnel || ਹੇਮਕੁੰਟ ਸਾਹਿਬ ਨੂੰ ਬਣ ਰਹੀ ਸਰੁੰਗ‼️ਕਿਉਂ ਹੋਈ ਬੰਦ?
Переглядів 2,4 тис.14 днів тому
hemkunt sahib tunnel || ਹੇਮਕੁੰਟ ਸਾਹਿਬ ਨੂੰ ਬਣ ਰਹੀ ਸਰੁੰਗ‼️ਕਿਉਂ ਹੋਈ ਬੰਦ?
Gobind ghat ਨਦੀ ਵਿੱਚ ਲੱਗਿਆ ਐਮਰਜੰਸੀ ਅਲਾਰਮ🚨2013 ਦੀ ਭਿਆਨਕ ਆਫ਼ਤਾਂ ਤੋ ਬਾਅਦ ਮੁੜ ਉਸਾਰੀ ਦੀਆ ਤਸਵੀਰਾਂ
Переглядів 1,2 тис.14 днів тому
Gobind ghat ਨਦੀ ਵਿੱਚ ਲੱਗਿਆ ਐਮਰਜੰਸੀ ਅਲਾਰਮ🚨2013 ਦੀ ਭਿਆਨਕ ਆਫ਼ਤਾਂ ਤੋ ਬਾਅਦ ਮੁੜ ਉਸਾਰੀ ਦੀਆ ਤਸਵੀਰਾਂ
ਪਹਿਲੀ ਵਾਰੀ YouTube ਉੱਤੇ explore pulna village hemkunt sahib || ਕੁਦਰਤ ਦਾ ਖਜ਼ਾਨਾ ਪੁਲਨਾ ਪਿੰਡ‼️
Переглядів 1 тис.21 день тому
ਪਹਿਲੀ ਵਾਰੀ UA-cam ਉੱਤੇ explore pulna village hemkunt sahib || ਕੁਦਰਤ ਦਾ ਖਜ਼ਾਨਾ ਪੁਲਨਾ ਪਿੰਡ‼️
7 ਚੋਟੀਆ ਤੇ 7 ਨਿਸ਼ਾਨ ਸਾਹਿਬ | ਕਾਲੀ ਬਰਫ ਤੇ ਚਲਣਾ ਹੋਇਆ ਮੁਸ਼ਕਿਲ Hemkunt sahib opening ceremony
Переглядів 1 тис.21 день тому
7 ਚੋਟੀਆ ਤੇ 7 ਨਿਸ਼ਾਨ ਸਾਹਿਬ | ਕਾਲੀ ਬਰਫ ਤੇ ਚਲਣਾ ਹੋਇਆ ਮੁਸ਼ਕਿਲ Hemkunt sahib opening ceremony
ਉੱਤਰਾਖੰਡ ਦੀ ਸਭ ਤੋ ਕਠਿਨ ਯਾਤਰਾ,ਗਲੇਸ਼ੀਅਰ ਪਾਰ ਕਰਕੇ ਪਹੁੰਚੇ ਸ਼੍ਰੀ ਹੇਮਕੁੰਟ ਸਾਹਿਬ,❄️snowy trek🚩hemkunt sahib
Переглядів 2 тис.21 день тому
ਉੱਤਰਾਖੰਡ ਦੀ ਸਭ ਤੋ ਕਠਿਨ ਯਾਤਰਾ,ਗਲੇਸ਼ੀਅਰ ਪਾਰ ਕਰਕੇ ਪਹੁੰਚੇ ਸ਼੍ਰੀ ਹੇਮਕੁੰਟ ਸਾਹਿਬ,❄️snowy trek🚩hemkunt sahib
6 ਕਿਲੋਮੀਟਰ ਤਿੱਖੀ ਚੜਾਈ | ਕੀ-ਕੀ ਸਾਵਧਾਨੀਆਂ ਵਰਤੋ | ਇੱਕ ਲੱਤ ਦੇ ਮਾਲਕ ਨੇ ਬਿਨਾ ਘੋੜੇ ਤੋ ਕੀਤੀ ਪੇਦਲ ਯਾਤਰਾ ‼️
Переглядів 1,8 тис.21 день тому
6 ਕਿਲੋਮੀਟਰ ਤਿੱਖੀ ਚੜਾਈ | ਕੀ-ਕੀ ਸਾਵਧਾਨੀਆਂ ਵਰਤੋ | ਇੱਕ ਲੱਤ ਦੇ ਮਾਲਕ ਨੇ ਬਿਨਾ ਘੋੜੇ ਤੋ ਕੀਤੀ ਪੇਦਲ ਯਾਤਰਾ ‼️
ਗੋਬਿੰਦਧਾਮ🚩ਇਤਿਹਾਸਿਕ ਦਰਖਤ ਦੀ ਕਹਾਣੀ || ਫੌਜੀ ਬੈਡ ਅਤੇ ਜੈਕਾਰਿਆ ਨਾਲ ਗੁੰਜਿਆ ਘਾਗਰੀਆ🙏hemkunt sahib
Переглядів 64928 днів тому
ਗੋਬਿੰਦਧਾਮ🚩ਇਤਿਹਾਸਿਕ ਦਰਖਤ ਦੀ ਕਹਾਣੀ || ਫੌਜੀ ਬੈਡ ਅਤੇ ਜੈਕਾਰਿਆ ਨਾਲ ਗੁੰਜਿਆ ਘਾਗਰੀਆ🙏hemkunt sahib
ਨਵੇ ਬਣੇ ਪੁੱਲ ਤੋ ਗੋਬਿੰਦਧਾਮ ਤੱਕ‼️ਪਹਿਲਾ ਪੜਾਅ 13 ਕਿਲੋਮੀਟਰ ਦੀ ਪੈਦਲ ਯਾਤਰਾ🚩 ਕਿੰਨੀ ਓਖੀ ਕਿੰਨੀ ਆਸਾਨ
Переглядів 3,8 тис.28 днів тому
ਨਵੇ ਬਣੇ ਪੁੱਲ ਤੋ ਗੋਬਿੰਦਧਾਮ ਤੱਕ‼️ਪਹਿਲਾ ਪੜਾਅ 13 ਕਿਲੋਮੀਟਰ ਦੀ ਪੈਦਲ ਯਾਤਰਾ🚩 ਕਿੰਨੀ ਓਖੀ ਕਿੰਨੀ ਆਸਾਨ
ਹੇਮਕੁਟ ਸਾਹਿਬ | 18 ਸਾਲ ਤੋ ਨਿਬਾਹ ਰਹੇ ਨੇ ਫਰੀ ਸੰਗਤਾਂ ਦੀ ਮੈਡੀਕਲ ਸੇਵਾ | hemkunt sahib free medical camp
Переглядів 1,1 тис.28 днів тому
ਹੇਮਕੁਟ ਸਾਹਿਬ | 18 ਸਾਲ ਤੋ ਨਿਬਾਹ ਰਹੇ ਨੇ ਫਰੀ ਸੰਗਤਾਂ ਦੀ ਮੈਡੀਕਲ ਸੇਵਾ | hemkunt sahib free medical camp
ਪੁਲਨਾ ਤੋ ਗੋਬਿੰਦਧਾਮ,ਕਿੰਨਾ ਸਾਫ ਸੁਥਰਾ ਤੇ ਸੌਖਾ ਹੈ ਰਸਤਾ | ਸੰਗਤਾ ਦੇ ਦਰਸ਼ਨ & ਰੱਬ ਦੀਆ ਬਾਤਾ, ਵਖਰਾ ਵਲੋਗ
Переглядів 4,8 тис.Місяць тому
ਪੁਲਨਾ ਤੋ ਗੋਬਿੰਦਧਾਮ,ਕਿੰਨਾ ਸਾਫ ਸੁਥਰਾ ਤੇ ਸੌਖਾ ਹੈ ਰਸਤਾ | ਸੰਗਤਾ ਦੇ ਦਰਸ਼ਨ & ਰੱਬ ਦੀਆ ਬਾਤਾ, ਵਖਰਾ ਵਲੋਗ
ਯਾਤਰਾ ਸਬੰਧੀ ਜਰੂਰੀ ਬੇਨਤੀਆ || ਪੰਜ ਪਿਆਰਿਆਂ ਦੀ ਹਜੂਰੀ ਵਿੱਚ,ਪਹਿਲਾ ਜਥਾ ਹੇਮਕੁੰਟ ਸਾਹਿਬ ਨੂੰ ਰਵਾਨਾ
Переглядів 1,5 тис.Місяць тому
ਯਾਤਰਾ ਸਬੰਧੀ ਜਰੂਰੀ ਬੇਨਤੀਆ || ਪੰਜ ਪਿਆਰਿਆਂ ਦੀ ਹਜੂਰੀ ਵਿੱਚ,ਪਹਿਲਾ ਜਥਾ ਹੇਮਕੁੰਟ ਸਾਹਿਬ ਨੂੰ ਰਵਾਨਾ
ਨਵਾ ਹੈਲੀਪੈਡ ਗੁ: ਸਾਹਿਬ ਤੋ ਡੇਢ ਕਿਲੋਮੀਟਰ ਦੀ ਦੂਰੀ ਤੇ❓ਗੋਬਿੰਦਘਾਟ ਦੇ ਪਹਾੜੀ ਘਰ,Hemkunt shaib latest update
Переглядів 13 тис.Місяць тому
ਨਵਾ ਹੈਲੀਪੈਡ ਗੁ: ਸਾਹਿਬ ਤੋ ਡੇਢ ਕਿਲੋਮੀਟਰ ਦੀ ਦੂਰੀ ਤੇ❓ਗੋਬਿੰਦਘਾਟ ਦੇ ਪਹਾੜੀ ਘਰ,Hemkunt shaib latest update
ਯਾਤਰਾ ਦੇ ਦੌਰਾਨ ਕੀ-ਕੀ ਸਾਵਧਾਨੀਆ ਵਰਤੋ| ਕਿਹੜਾ ਸਮਾਨ ਕੈਰੀ ਕਰਨਾ,hemkunt sahib gobindghat market information
Переглядів 7 тис.Місяць тому
ਯਾਤਰਾ ਦੇ ਦੌਰਾਨ ਕੀ-ਕੀ ਸਾਵਧਾਨੀਆ ਵਰਤੋ| ਕਿਹੜਾ ਸਮਾਨ ਕੈਰੀ ਕਰਨਾ,hemkunt sahib gobindghat market information
ਰਿਸ਼ੀਕੇਸ਼ ਤੋਂ ਗੋਬਿੰਦ ਘਾਟ🚩ਕਦੋਂ ਖੁੱਲੇਗੀ ਯਾਤਰਾ 2024 | registration kitho & kdo krwao
Переглядів 6 тис.Місяць тому
ਰਿਸ਼ੀਕੇਸ਼ ਤੋਂ ਗੋਬਿੰਦ ਘਾਟ🚩ਕਦੋਂ ਖੁੱਲੇਗੀ ਯਾਤਰਾ 2024 | registration kitho & kdo krwao
ਬਦਰੀਨਾਥ ਯਾਤਰਾ | बद्रीनाथ यात्रा 2024 | Badrinath yatra 2024
Переглядів 1,3 тис.Місяць тому
ਬਦਰੀਨਾਥ ਯਾਤਰਾ | बद्रीनाथ यात्रा 2024 | Badrinath yatra 2024
ਹੇਮਕੁੰਟ ਸਾਹਿਬ,ਬਦਰੀਨਾਥ ਵਾਲੇ ਕਿਹੋ ਜਿਹੇ ਨੇ ਰਸਤੇ?हेमकुट साहिब,बदरीनाथ कैसे है रास्ते❓
Переглядів 2,5 тис.Місяць тому
ਹੇਮਕੁੰਟ ਸਾਹਿਬ,ਬਦਰੀਨਾਥ ਵਾਲੇ ਕਿਹੋ ਜਿਹੇ ਨੇ ਰਸਤੇ?हेमकुट साहिब,बदरीनाथ कैसे है रास्ते❓
ਹੇਮਕੁੰਟ ਸਾਹਿਬ ਯਾਤਰਾ ਤੋ 2 ਹਫਤੇ ਪਹਿਲਾ,ਪੁਲਨਾ ਜਾਣ ਤੋ ਰੋਕਿਆ!ਜੰਗਲੀ ਜਾਨਵਰਾ ਕਰਕੇ,latest video Hemkunt Sahib
Переглядів 24 тис.Місяць тому
ਹੇਮਕੁੰਟ ਸਾਹਿਬ ਯਾਤਰਾ ਤੋ 2 ਹਫਤੇ ਪਹਿਲਾ,ਪੁਲਨਾ ਜਾਣ ਤੋ ਰੋਕਿਆ!ਜੰਗਲੀ ਜਾਨਵਰਾ ਕਰਕੇ,latest video Hemkunt Sahib
kedarnath grand opening ,ਹੈਲੀਕਾਪਟਰ ਤੋਂ ਫੁੱਲਾ ਦੀ ਵਰਖਾ
Переглядів 1,2 тис.Місяць тому
kedarnath grand opening ,ਹੈਲੀਕਾਪਟਰ ਤੋਂ ਫੁੱਲਾ ਦੀ ਵਰਖਾ
kedarnath Mandir ka itihas‼️ਕੇਦਾਰਨਾਥ ਮੰਦਰ ਦਾ ਇਤਿਹਾਸ🚩
Переглядів 1,4 тис.Місяць тому
kedarnath Mandir ka itihas‼️ਕੇਦਾਰਨਾਥ ਮੰਦਰ ਦਾ ਇਤਿਹਾਸ🚩

КОМЕНТАРІ

  • @satnamkaur2616
    @satnamkaur2616 13 годин тому

    Nice view

  • @kewaljeetkaur2531
    @kewaljeetkaur2531 15 годин тому

    ਕਿਹੜੀ ਜਗਾ

  • @walk_tour_98
    @walk_tour_98 17 годин тому

    Good job paji

  • @jaani7678
    @jaani7678 18 годин тому

    Bhai ji jeeonde vaste reho main huni Jake aya babe de main ta khud tuhadi video dekh ke darshan kite asi ap baba ji de chele aaa

  • @manibhatiavlogs3297
    @manibhatiavlogs3297 18 годин тому

    ਜੈ ਬਾਬੇ ਦੀ।🙏❤️🪔🤲

  • @manindermalhi6272
    @manindermalhi6272 19 годин тому

    ਤੁਸੀ ਹਿਮਾਚਲ ਨੂੰ ਪਰਮੋਟ ਕਰੋ ਤੇ ਖਾਓ ਛਿੱਤਰ ਹਿਮਾਚਲ ਦੇ ਆ ਤੋਂ

  • @MandeepSingh-qx2zz
    @MandeepSingh-qx2zz 19 годин тому

    ਵੀਰ ਜੀ ਤੁੱਸੀ ਇੱਕ ਵੀਡੀਓ ਚ ਕਿਹਾ ਸੀ ਕੇ ਮੈ ਬਹਿਰਾਮ ਤੋ ਆ । ਵੀਰ ਜੀ ਮੈ ਵੀ ਬਹਿਰਾਮ ਤੋ ਆ ਜਿ੍ਹਲਾ:- ਨਵਾਂ ਸ਼ਹਿਰ। ਤੁਹਾਡਾ ਜਿ੍ਹਲਾ:- ਕਹਿੜਾ ਆ? ਵੀਰ ਜੀ ਦੱਸੋਗੇ ਵੀਰ ਜੀ

    • @GreatTelecast
      @GreatTelecast 16 годин тому

      ਵੀਰ ਜੀ, ਭੋਗਪੁਰ ਵਾਲਾ ਬਹਿਰਾਮ

  • @TarsemSingh-st1vw
    @TarsemSingh-st1vw 20 годин тому

    Sat shri akal veer ji very nice vlog veer ji bahut vadhia laga veer ji pass dekh ke kudrat de nazaare dekhan wale aa bahut vadhia laga thanks for this god bless you veer ji lots of best wishes to you🙏🙏🙏🙏🙏🙏🙏 From Lakhwinder kaur Gurdaspur

  • @TajinderKaurTajinder
    @TajinderKaurTajinder 20 годин тому

    Jai babe di Mera v Dil kada boli shib dakhan nu

  • @TajinderKaurTajinder
    @TajinderKaurTajinder 20 годин тому

    Jai babe di

  • @shubhamsharma8195
    @shubhamsharma8195 20 годин тому

    👍🏻👍🏻😊

  • @kuldeepkaur7429
    @kuldeepkaur7429 20 годин тому

    😛😛

  • @user-pt7wq2nf9v
    @user-pt7wq2nf9v 21 годину тому

    Very nice video ilaik ❤

  • @gsdevgancom7450
    @gsdevgancom7450 День тому

    Very nice video

  • @asipunjabtoh-mm1ee
    @asipunjabtoh-mm1ee День тому

    Waaahooo bhaji attt vlog Ghaint location

  • @AshaRani-qd6ue
    @AshaRani-qd6ue День тому

    🙏🌷🙏jai babe di🙏🌷🙏

  • @HarjinderSingh-italy
    @HarjinderSingh-italy День тому

    Bhot vatt rahnda vlog daa..weahguru ji maher karn.tuhada taa ....

  • @ManjitKaur-vs6nm
    @ManjitKaur-vs6nm День тому

    Wow kya baat aa kudrat de nazare👍👍👌👌🌹🌹🙏🙏

  • @HarjinderSingh-italy
    @HarjinderSingh-italy День тому

    Kida bro bhot vadia pind too kina door a family nall jaa sakda haa❤❤❤harjinder singh italy 🇮🇹 too

  • @punjabicurrently8650
    @punjabicurrently8650 День тому

    Lucitoin daso veer ji.main jana

  • @hardeepkaur8536
    @hardeepkaur8536 День тому

    Aye haye ki kehna...j khuse paye hunde ta fr ta kya e kehna ..nice

  • @DaljitSingh-md2bb
    @DaljitSingh-md2bb День тому

    Dhan dhan baba Jawahardas ji kirpa kro ji sabna te apna mehar baria hath rakhna ❤❤🙏🙏

  • @jaspalkaur2033
    @jaspalkaur2033 День тому

    Wow very nice video bro Always stay blessed

  • @gurkeerat3507
    @gurkeerat3507 День тому

    ❤❤

  • @gsdevgancom7450
    @gsdevgancom7450 День тому

    Very nice beautiful video

  • @sarvjeetsingh8344
    @sarvjeetsingh8344 2 дні тому

    Bhut hi badiya Nazara Hai Baai Ji 🎉❤

  • @HarpreetSingh-md4eo
    @HarpreetSingh-md4eo 2 дні тому

    Baking theak par tu bolda bahut

    • @GreatTelecast
      @GreatTelecast День тому

      ਵੀਰ ਜੀ ਯੂਟੀਊਬ ਬੋਲਣ ਦੇ ਤਾਂ ਪੈਸੇ ਦਿੰਦਾ ਆ ‼️

  • @TarsemSingh-st1vw
    @TarsemSingh-st1vw 2 дні тому

    Waheguru ji ka khalsa waheguru ji ki fateh veer ji great telecast is very very great veer ji bahut accha lag riha hai tuhade naal yatra kar rhe hain ghar vich baith ke keep it up god bless you lot's of best wishes to you veer ji From Lakhwinder kaur Gurdaspur🙏🙏🙏🙏🙏🙏🙏🙏🙏🙏🙏🙏🙏

  • @harvinderkaur5403
    @harvinderkaur5403 2 дні тому

    👏🏻👏🏻👏🏻👏🏻👏🏻 great great great great great 👍🏻👍🏻👍🏻👍🏻 lovely enjoy so veri nice bro

  • @satnamkaur2616
    @satnamkaur2616 2 дні тому

    Bravo

  • @satnamkaur2616
    @satnamkaur2616 2 дні тому

    Well done

  • @asipunjabtoh-mm1ee
    @asipunjabtoh-mm1ee 2 дні тому

    Dynamite 🌋 vlog

  • @neerajkumar9296
    @neerajkumar9296 2 дні тому

    Wahe guru ji

  • @rampaltargotra9839
    @rampaltargotra9839 2 дні тому

    Jaibabajede 🙏🙏🙏🙏🙏

  • @neerajkumar9296
    @neerajkumar9296 2 дні тому

    Very nice paji !!

  • @puneetnayyar5710
    @puneetnayyar5710 2 дні тому

    Bhaji samadh te jann vaste pind da name ki hai Jai baba ji di Regards

  • @v1plovely
    @v1plovely 2 дні тому

    Waheguru g . Jai babe di g paji ❤

  • @vipan56
    @vipan56 2 дні тому

    पता है, इसको बाबा बालक नाथ का ट्रस्ट प्रमोट नहीं करता। बहुत पुरानी जगह है, जय बाबा जी की

  • @ashvindersingh9059
    @ashvindersingh9059 2 дні тому

    Hava.......🤔🤔🤔🤔🤔🧐🧐🧐🤓

  • @ashvindersingh9059
    @ashvindersingh9059 2 дні тому

    Lok ਏਵਰੇਸਟ te char gy tu ਹਿਮਾਚਲ ja k ceeki jana

    • @GreatTelecast
      @GreatTelecast 2 дні тому

      Thanku veere, ਵੀਰੇ ਜਾਵਾਂਗੇ ਜੀ ਐਵਰੈਸਟ ਦੇ ਬੇਸ ਕੈਂਪ ਤੱਕ ਤਾਂ ਜਰੂਰ ਜਾਵਾਂਗੇ ਹਜੇ ਤਾਂ ਸ਼ੁਰੂਆਤ ਕੀਤੀ ਆ ਵੀਰੇ ਬਾਕੀ ਥੈਂਕਯੂ ਮੇਰਾ ਭਰਾ ਤੁਸੀਂ ਦੱਸਿਆ ਤੁਹਾਨੂੰ ਸੁਣ ਕੇ ਮੇਰੀ ਸੋਚ ਹੋਰ ਵੱਡੀ ਹੋ ਗਈ ਆ ਜੀ ਧੰਨਵਾਦ ਜੀ

  • @sukhjinderkaur5815
    @sukhjinderkaur5815 2 дні тому

    👍👍👍👍

  • @cool9532
    @cool9532 3 дні тому

    ਵੀਰ ਜੀ ਸਤਿ ਸਰੀ ਅਕਾਲ ਜੀ🙏🏼

    • @GreatTelecast
      @GreatTelecast 2 дні тому

      ਸਤਿ ਸ਼੍ਰੀ ਅਕਾਲ ਜੀ🙏🙏

  • @HarjinderSingh-italy
    @HarjinderSingh-italy 3 дні тому

    Eah verr single road a taa vlog vadia ci. Chaki rakho fatta ..tee driving karda hoya video tayan nall bnaueya kareo..weahguru ji 🙏 maher karn..harjinder singh italy 🇮🇹 too

    • @GreatTelecast
      @GreatTelecast 2 дні тому

      Thanku so much veer ji Hnji khyal nal bnayuga veer ji thanku veer ji 🙏🙏

  • @ChintuSharmajaibababalaknath

    Jai baba ji di

  • @vicky4836
    @vicky4836 3 дні тому

    Kehna ki Chanda 22